Be a Network Marketing Millionaire (Punjabi)

Publisher:
Manjul
| Author:
Deepak Bajaj
| Language:
Punjabi
| Format:
Paperback
Publisher:
Manjul
Author:
Deepak Bajaj
Language:
Punjabi
Format:
Paperback

339

Save: 15%

In stock

Ships within:
1-4 Days

In stock

Book Type

Availiblity

ISBN:
SKU 9789355432865 Category
Category:
Page Extent:
320

ਜੇ ਤੁਸੀਂ ਚੋਟੀ ਦੇ 1% ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹੋਤਾਂ ਤੁਹਾਨੂੰ ਉਹੀ ਕਰਨਾ ਪਵੇਗਾ ਹੈ ਜੋ ਚੋਟੀ ਦੇ 1% ਲੋਕ ਕਰਦੇ ਹਨ ਲੋਕ ਨੈੱਟਵਰਕ ਮਾਰਕੀਟਿੰਗ ਵਿਚ ਇਸ ਲਈ ਆਉਂਦੇ ਹਨ ਕਿਉਂ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਉਹ ਇੱਥੇ ਤੇਜ਼ੀ ਨਾਲ ਆਪਣੇ ਸੁਫਨਿਆਂ ਨੂੰ ਪੂਰਾ ਕਰ ਸਕਦੇ ਹਨ। ਪਰ ਕਈ ਸਾਲਾਂ ਦੀ ਸਖ਼ਤ ਮਿਹਨਤ, ਵਚਨਬੱਧਤਾ ਅਤੇ ਪ੍ਰੇਰਣਾ ਦੇ ਬਾਵਜੂਦ ਆਪਣੇ ਸੁਫਨਿਆਂ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਕੋਲ ਸਹੀ ਗਿਆਨ, ਹੁਨਰ, ਤਕਨੀਕਾਂ ਅਤੇ ਸਫਲਤਾ ਲਈ ਸਾਧਨਾ ਦੀ ਕਮੀ ਹੈ। ਇਹ ਆਪਣੀ ਤਰ੍ਹਾਂ ਦੀ ਇੱਕ ਵਿਲੱਖਣ ਗਾਈਡ ਬੁੱਕ ਹੈ ਜੋ ਤੁਹਾਨੂੰ ਉਹ ਸਭ ਕੁਝ ਸਿਖਾਏਗੀ, ਜਿਸਦੀ ਤੁਹਾਨੂੰ ਕਿਸੇ ਵੀ ਉਤਪਾਦ ਜਾਂ ਇਨਕਮ ਪਲਾਨ ਦੇ ਨਾਲ ਕਿਸੇ ਵੀ ਨੈੱਟਵਰਕ ਮਾਰਕੀਟਿੰਗ ਕੰਪਨੀ ਵਿਚ ਸਿਖਰ ਤੇ ਜਾਣ ਲਈ ਇਸ ਦੀ ਜ਼ਰੂਰਤ ਹੈ। ਇਹ ਕਿਤਾਬ ਹਰ ਪੇਸ਼ੇਵਰ, ਬਿਜ਼ਨਿਸ ਮਾਲਕਾਂ, ਕਰਮਚਾਰੀਆਂ, ਵਿਦਿਆਰਥੀਆਂ, ਸੇਵਾ ਮੁਕਤ ਲੋਕਾਂ ਜਾਂ ਘਰੇਲੂ ਔਰਤਾਂ ਨੂੰ ਸ਼ਾਨਦਾਰ ਨਤੀਜੇ ਦੇਵੇਗੀ।ਜੇ ਤੁਸੀਂ ਸਭ ਤੋਂ ਵਧੀਆ ਬਣਨਾ ਚਾਹੁੰਦੇ ਹੋ, ਤਾਂ ਸਭ ਤੋਂ ਵਧੀਆ ਕੋਲੋਂ ਸਿੱਖੋ। ਇਹ ਕਿਤਾਬ ਡਾਇਟੈਕਟ ਸੈਲਿੰਗ ਇੰਡਸਟਰੀ ਵਿਚ ਇੱਕ ਮੰਨੀ-ਪਰਮੰਨੀ ਹਸਤੀ, ਦੀਪਕ ਬਜਾਜ ਦੁਆਰਾ ਲਿਖੀ ਗਈ ਹੈ, ਜੋ ਖੁਦ ਮਿਲੀਅਨੇਅਰ ਬਣ ਚੁੱਕੇ ਹਨ ਅਤੇ ਇਸ ਕਿਤਾਬ ਵਿਚ ਦਿੱਤੇ ਗਏ ਸਿਧਾਂਤਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਹਜ਼ਾਰਾਂ ਲੋਕਾਂ ਨੂੰ ਮਿਲੀਅਨੇਅਰ ਬਣਾਉਣ ਵਿਚ ਮਦਦ ਕਰ ਰਹੇ ਹਨ। ਬਣੋ ਨੈੱਟਵਰਕ ਮਾਰਕੀਟਿੰਗ ਮਿਲੀਅਨੇਅਰ ਤੁਹਾਨੂੰ ਸਿਖਾਏਗਾ : • ਇੱਕ ਨਵੀਂ ਵਧੇਰੀ ਸ਼ਕਤੀਸ਼ਾਲੀ ਵਿਸ਼ਵਾਸ ਪ੍ਰਣਾਲੀ ਨੂੰ ਸਥਾਪਿਤ ਕਰਨਾ ਰਿਕਾਰਡ ਸਮੇਂ ਵਿੱਚ ਆਪਣੀ ਇਨਕਮ ਅਤੇ ਟੀਮ ਦੇ ਆਕਾਰ ਨੂੰ ਦਸ ਗੁਣਾ ਵਧਾਉਣਾ ਜੀਵਨ ਭਰ ਪੈਸਿਵ ਇਨਕਮ ਪ੍ਰਾਪਤ ਕਰਨ ਲਈ ਇੱਕ ਡੁਪਲੀਕੇਸ਼ਨ ਸਿਸਟਮ ਬਣਾਉਣਾ ● ਕਦੇ ਵੀ ਅੰਤ ਨਾ ਹੋਣ ਵਾਲੀ ਪ੍ਰਾਸਪੈਕਟ ਸੂਚੀ ਨੂੰ ਬਣਾਉਣ ਲਈ ਗੁਪਤ ਤਕਨੀਕਾਂ ਨੂੰ ਲਾਗੂ ਕਰਨਾ ● ਵੱਡੀ ਸਫਲਤਾ ਪ੍ਰਾਪਤ ਕਰਨ ਲਈ ਪ੍ਰਭਾਵੀ ਸੋਸ਼ਲ ਮੀਡੀਆ ਰਣਨੀਤੀਆਂ ਦੀ ਵਰਤੋਂ ਕਰਨਾ ● ਆਪਣੇ ਬਿਜ਼ਨਿਸ ਨੂੰ ਅੱਗੇ ਵਧਾਉਣ ਲਈ ਇੱਕ 90-ਦਿਨਾਂ ਦਾ ਗੇਮ ਪਲਾਨ ਬਣਾਉਣਾ • ਸਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਆਪਣਾ ਨਿਜੀ ਬ੍ਰਾਂਡ ਬਣਾਉਣਾ ● ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਲੋਕਾਂ ਨੂੰ ਕਿਵੇਂ ਸੱਦੀਏ ● ਆਪਣੀ ਟੀਮ ਅੰਦਰ ਲੀਡਰ ਕਿਵੇਂ ਬਣਾਈਏ….ਅਤੇ ਹੋਰ ਵੀ ਬਹੁਤ ਕੁਝ

Reviews

There are no reviews yet.

Be the first to review “Be a Network Marketing Millionaire (Punjabi)”

Your email address will not be published. Required fields are marked *

Description

About Author

ਦੀਪਕ ਬਜਾਜ ਇੱਕ ਬੈਸਟਸੈਲਿੰਗ ਲੇਖਕ, ਪ੍ਰੇਰਕ ਵਕਤਾ, ਬ੍ਰੇਕਥਰੂ ਟ੍ਰੇਨਰ ਅਤੇ ਹਾਈ ਪਰਫ਼ਾਰਮੈਂਸ ਕੋਚ ਹਨ। ਦੀਪਕ ਨੇ ਜਦੋਂ 2007 ਵਿੱਚ ਨੈੱਟਵਰਕ ਮਾਰਕੀਟਿੰਗ ਸ਼ੁਰੂ ਕੀਤੀ ਤਾਂ ਉਹ ਇੱਕ ਐਮ.ਏਨ.ਸੀ. ਵਿੱਚ ਖੇਤਰੀ ਮੈਨੇਜ਼ਰ ਸਨ। ਉਨ੍ਹਾਂ ਨੇ ਆਪਣਾ ਬਿਜ਼ਨਿਸ ਖੜ੍ਹਾ ਕਰਨ ਲਈ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਦਰਅਸਲ ਉਨ੍ਹਾਂ ਨੇ ਬਹੁਤ ਘੱਟ ਸਮੇਂ ਅੰਦਰ ਹੀ ਬਹੁਤ ਸਫਲਤਾ ਅਤੇ ਸ਼ਾਨਦਾਰ ਜੀਵਨ ਸ਼ੈਲੀ ਕਮਾ ਲਈ। ਦੀਪਕ ਆਪਣਾ ਜ਼ਿਆਦਾਤਰ ਸਮਾਂ ਆਪਣੇ ਨਿਰੰਤਰ ਵੱਧ ਰਹੇ ਬਿਜ਼ਨਿਸ ਸਾਮਰਾਜ ਵਿੱਚ ਲਗਾਉਂਦੇ ਹਨ। ਉਨ੍ਹਾਂ ਨੇ ਪਿਛਲੇ 16 ਸਾਲਾਂ ਵਿੱਚ 7 ਲੱਖ ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵੀਡੀਓਜ਼ ਦੁਨੀਆਵੀਂ ਪੱਧਰ ’ਤੇ ਹਰ ਮਹੀਨੇ 3 ਮਿਲੀਅਨ ਤੋਂ ਜ਼ਿਆਦਾ ਵਾਰ ਦੇਖੇ ਜਾਂਦੇ ਹਨ। ਅੱਜ, ਬਿਜ਼ਨਿਸ ਵਿੱਚ ਕਈ ਸਾਲਾਂ ਅੰਦਰ ਵਧਣ ਤੋਂ ਬਾਅਦ, ਦੀਪਕ ਬਜਾਜ ਆਪ ਹੀ ਇੱਕ ਬ੍ਰਾਂਡ ਬਣ ਗਏ ਹਨ ਅਤੇ ਉਨ੍ਹਾਂ ਨੇ ਨੈੱਟਵਰਕ ਮਾਰਕੀਟਿੰਗ ਇੰਡਸਟਰੀ ਅੰਦਰ ਇੱਕ ਸ਼ਾਨਾਮਤੀ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਨੇ ਸਫਲਤਾ ਦੀ ਅਜਿਹੀਆਂ ਤਕਨੀਕਾਂ ਨੂੰ ਸਿਖਾਉਣਾ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਹੈ। ਜਿਨ੍ਹਾਂ ਤਕਨੀਕਾਂ ਨੂੰ ਉਨ੍ਹਾਂ ਨੇ ਕਈ ਸਾਲਾਂ ਵਿੱਚ ਲੋਕਾਂ ਨਾਲ ਡਾਇਰੈਕਟ ਸੈਲਿੰਗ ਬਿਜ਼ਨਿਸ ਕਰਦੇ ਹੋਏ ਵਿਕਸਤ ਕੀਤੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਸਫਲਤਾ ਦੀ ਰਾਹ ਤੇ ਲਿਆਉਣ ਵਿੱਚ ਮਦਦ ਮਿਲੀ ਹੈ।

Reviews

There are no reviews yet.

Be the first to review “Be a Network Marketing Millionaire (Punjabi)”

Your email address will not be published. Required fields are marked *

[wt-related-products product_id="test001"]

RELATED PRODUCTS

RECENTLY VIEWED